Followers

Wednesday, July 27, 2011

ਨਹੀਂਓ ਮਿਲਣਾ / नहींओ मिलणा

ਰੁਲ਼ ਗਈਆਂ ਅੱਖੀਆਂ, ਜਵਾਬ ਨਹੀਓ ਮਿਲਣਾ
ਟੁੱਟਿਆ ਜੇ ਦਿਲ ਤਾਂ, ਸ਼ਬਾਬ ਨਹੀਓਂ ਮਿਲਣਾ

ਚੱਲਿਆ ਵਿਸਾਰ, ਨਿਸਾਰ ਸਾਡੀ ਖੁਸ਼ੀਆਂ
ਪੱਤਝੜ ਤਾਂ ਵੇਹਣਾ, ਬਹਾਰ ਨਹੀਓਂ ਮਿਲਣਾ


ਸੰਗਲਾਂ ਤੇ ਬੰਨਿਆ , ਫੁੱਲਾਂ ਅਤੇ ਡੋਡੀ
ਕੰਡਿਆਂ ਨੂੰ ਛੱਡ ਕੇ, ਗੁਲਾਬ ਨਹੀਓਂ ਮਿਲਣਾ

ਦਿਲਾਂ ਵਿੱਚ ਹੂਕ, ਹੁਣ ਸੁਗਾਤ ਬਣ ਬੈਠੀਆ
ਰੁੱਸਿਆ ਗਿਆ ਪਿਆਰ, ਕਰਾਰ ਨਹੀਂਓ ਮਿਲਣਾ

ਉੱਡਿਆ ਪਰਾਂਦਾ ਹੋਰ, ਅੰਬਰਾਂ ਨੂੰ ਫੜਿਆ
ਛੱਡਿਆ ਜੇ ਗੁੱਟ ਨੂੰ , ਅਧਾਰ ਨਹੀਓ ਮਿਲਣਾ

ਭਰੋਸਾ ਕੀ ਲਹਿਰਾਂ ਦਾ, ਕਦੋਂ ਮੁੱਕ ਜਾਣਾ 
ਕਿਸ਼ਤੀ ਨੂੰ ਛੱਡਿਆ, ਕਿਨਾਰਾ ਨਹੀਓਂ ਮਿਲਣਾ !

                           ਉਦਯ ਵੀਰ ਸਿੰਘ 
रुल़ गईआं अखीआं*, जवाब नहींओ मिलणा
टुटिआ* जे दिल तां, शबाब नहीओं मिलणा



चलिआ विसार*, निसार साडी खुशीआं
पतझड़ तां वेहणा*, बहार नहीओं मिलणा


सगलां* ते बनिआ* , फुलां अते डोडी
कडिआं नू छड के, गुलाब नहीओं मिलणा


दिलां विच हूक, हुण सुगात बण बैठीआ
रुसिआ* गिआ पिआर, करार नहींओ मिलणा


उडिआ परांदा* होर, अबरां नू फड़िआ*
छडिआ जे गुट नू , अधार नहीओ मिलणा


भरोसा की लहिरां दा, कदों मुक* जाणा
किशती नू छडिआ, किनारा नहीओं मिलणा !


                                उदय वीर सिंह  
*अखीआं - आँखें  *टुटिआ- टूटा *विसार- भूल जाना *वेहणा - देखना
*सगलां- जंजीर *बनिआ - बंधा हुआ  *रुसिआ- रूठा *परांदा- चोटी पर बंधी डोरी
*फड़िआ- पकड़ना   *मुक- खत्म

लेखक के बारे :
नाम : उदय वीर सिंह 
        : उत्तरप्रदेश -भारत 
ब्लॉग : सिफ़त { sifat }

3 comments:

  1. भरोसा की लहिरां दा, कदों मुक* जाणा
    किशती नू छडिआ, किनारा नहीओं मिलणा !
    These lines are perfectly correct
    and very realistic
    Best wishes

    ReplyDelete
  2. ਭਰੋਸਾ ਕੀ ਲਹਿਰਾਂ ਦਾ, ਕਦੋਂ ਮੁੱਕ ਜਾਣਾ
    ਕਿਸ਼ਤੀ ਨੂੰ ਛੱਡਿਆ, ਕਿਨਾਰਾ ਨਹੀਓਂ ਮਿਲਣਾ
    bahut khoob

    ReplyDelete
  3. बहुत अच्छी रचनाएँ हैं...

    भरोसा की लहिरां दा, कदों मुक* जाणा
    किशती नू छडिआ, किनारा नहीओं मिलणा !

    ये बहुत अच्छी लगी..बधाई|

    ReplyDelete